Garry Sandhu ਦੇ ਘਰ ਹੋਈ ਚੋਰੀ, ਚੁੱਕ ਕੇ ਲੈ ਗਏ ਕੀਮਤੀ ਸਮਾਨ
Garry Sandhu house theft news: ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ (Garry Sandhu) ਦੇ ਘਰ ਹੋਈ ਚੋਰੀ ਅਤੇ ਇਸ ਦੌਰਾਨ ਚੋਰ ਕੀਮਤੀ ਸਮਾਨ ਚੁੱਕ ਕੇ ਲੈ ਗਏ। ਪੰਜਾਬੀ ਗਾਇਕ ਵੱਲੋਂ ਚੋਰ ਨੂੰ ਫੜਾਉਣ ਵਾਲੇ ਬੰਦੇ ਲਈ ਇੱਕ ਵੱਡੀ ਰਕਮ ਦੇਣ ਦਾ ਐਲਾਨ ਕੀਤਾ ਗਿਆ ਹੈ।