Viral Video: ਵਿਆਹ ਦੇ ਕਾਰਡ `ਤੇ ਲਿਖਿਆ ਅਜਿਹਾ ਸੰਦੇਸ਼... ਜਿਸ ਦੀ ਹਰ ਪਾਸੇ ਹੋ ਰਹੀ ਹੈ ਚਰਚਾ
Viral Wedding Card: ਸੋਸ਼ਲ ਮੀਡੀਓ ਉੱਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਉਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਵਿਆਹ ਦਾ ਕਾਰਡ ਦਿਖਾਈ ਦੇ ਰਿਹਾ ਹੈ ਜਿ ਉੱਤੇ ਲਿਖਿਆ ਹੈ ਕਿ ਲੋਕ ਸਭਾ ਚੋਣਾਂ ਵਿੱਚ ਉਤਸ਼ਾਹ ਨਾਲ ਵੋਟ ਪਾਉਣ ਲਈ ਵਿਆਹ ਦੇ ਕਾਰਡਾਂ ’ਤੇ ਸੰਦੇਸ਼ ਛਾਪ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਵਿਆਹ ਦੇ ਕਾਰਡ ਉੱਤੇ ਜਾਗਰੂਕਤਾ ਸੰਦੇਸ਼ ਦੀ ਸ਼ਲਾਘਾ ਹਰ ਪਾਸੇ ਹੋ ਰਹੀ ਹੈ। ਵੇਖੋ ਵਾਇਰਲ ਵੀਡੀਓ