Geeta Zaildar Controversial: ਗੀਤਾ ਜ਼ੈਲਦਾਰ ਨੇ ਪੰਜਾਬੀ ਗਾਇਕ ਸੁਰਿੰਦਰ ਸ਼ਿੰਦੇ ਦਾ ਉਡਾਇਆ ਮਜ਼ਾਕ; ਮਨਿੰਦਰ ਸ਼ਿੰਦੇ ਨੇ ਕੀਤਾ ਪਲਟਵਾਰ

ਰਵਿੰਦਰ ਸਿੰਘ Thu, 14 Mar 2024-10:39 am,

Geeta Zaildar Controversial: ਪੰਜਾਬੀ ਮਨੋਰੰਜਨ ਜਗਤ ਵਿੱਚ ਉਭਰਦੇ ਗਾਇਕਾਂ ਵਿੱਚ ਅਕਸਰ ਹੀ ਵਿਵਾਦ ਤੇ ਖਿੱਚੋਤਾਣ ਹੁੰਦੀ ਰਹਿੰਦੀ ਹੈ। ਪਰ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਸਵਰਗੀ ਪੰਜਾਬੀ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦੇ ਦਾ ਮਜ਼ਾਕ ਉਡਾਉਣ ਉਤੇ ਗੀਤਾ ਜ਼ੈਲਦਾਰ ਦੀ ਨਿਖੇਧੀ ਹੋ ਰਹੀ ਹੈ। ਗੀਤਾ ਜ਼ੈਲਦਾਰ ਨੇ ਸਟੇਜ ਤੋਂ ਇਕ ਮਜ਼ਾਕੀਆ ਬਿਆਨ ਦਿੱਤਾ ਹੈ। ਇਸ ਮਗਰੋਂ ਸੁਰਿੰਦਰ ਸ਼ਿੰਦੇ ਦੇ ਬੇਟੇ ਮਨਿੰਦਰ ਸਿੰਘ ਨੇ ਗੀਤਾ ਜ਼ੈਲਦਾਰ ਦੀ ਨਿਖੇਧੀ ਕੀਤੀ ਅਤੇ ਉਸ ਨੂੰ ਲਾਹਣਤਾਂ ਪਾਈਆਂ ਹਨ।

More videos

By continuing to use the site, you agree to the use of cookies. You can find out more by Tapping this link