Giani Harpreet Singh Video: ਗਿਆਨੀ ਹਰਪ੍ਰੀਤ ਨੇ ਸ਼ਹੀਦੀ ਪੰਦਰਵਾੜੇ ਤੇ 20 ਤੇ 21 ਦਸੰਬਰ ਦੀ ਇਤਿਹਾਸਕ ਰਾਤ ਬਾਰੇ ਜਾਰੀ ਕੀਤੀ ਵੀਡੀਓ
Giani Harpreet Singh Video: ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸ਼ਹੀਦੀ ਪੰਦਰਵਾੜੇ ਤੇ 20 ਦਸੰਬਰ ਤੇ 21 ਦਸੰਬਰ ਦੀ ਇਤਿਹਾਸਕ ਰਾਤ ਦੀ ਦਾਸਤਾਂ ਬਾਰੇ ਜਾਨੂ ਕਰਵਾਉਂਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਹੈ। ਸਿੱਖ ਕੌਮ ਵਿੱਚ 6 ਪੋਹ ਦਾ ਦਿਨ ਬੇਹੱਦ ਅਹਿਮ ਅਤੇ ਖ਼ਾਸ ਮੰਨਿਆ ਜਾਂਦਾ ਹੈ। ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ (Sri Guru Gobind Singh) ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ।