Giddarbaha Bypoll: ਅੰਮ੍ਰਿਤਾ ਵੜਿੰਗ ਨੇ ਅਕਾਲੀ ਕਾਡਰ ਦੇ ਟੁੱਟਣ ਨੂੰ ਆਪਣੀ ਹਾਰ ਦਾ ਕਾਰਨ ਦੱਸਿਆ
Giddarbaha Bypoll: ਗਿੱਦੜਬਾਹਾ ਵਿੱਚ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਅਕਾਲੀ ਦਲ ਦਾ ਕਾਡਰ ਦੀ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਨੂੰ ਪੈਣ ਨੂੰ ਆਪਣੀ ਹਾਰ ਦਾ ਕਾਰਨ ਦੱਸਿਆ ਹੈ। ਇਸ ਤੋਂ ਇਲਾਵਾ ਭਾਜਪਾ ਨੇ ਕਮਜ਼ੋਰ ਉਮੀਦਵਾਰ ਨੂੰ ਉਤਾਰਿਆ। ਇਸ ਦਾ ਖਾਮਿਆਜਾ ਉਨ੍ਹਾਂ ਨੂੰ ਭੁਗਤਣਾ ਪਿਆ।