ਆਪਣੀ ਆਉਣ ਵਾਲੀ ਫਿਲਮ Carry on Jatta 3 ਦੀ ਸਫਲਤਾ ਲਈ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਤੇ ਟੀਮ
Jun 24, 2023, 13:55 PM IST
ਦੇਰ ਰਾਤ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਅਤੇ ਟੀਮ ਅੰਮ੍ਰਿਤਸਰ 'ਚ ਸ੍ਰੀ ਹਰਮੰਦਿਰ ਸਾਹਿਬ ਦਰਸ਼ਨ ਕਰਨ ਪਹੁੰਚੇ। ਆਪਣੀ ਆਉਣ ਵਾਲੀ ਫ਼ਿਲਮ ਕੈਰੀ ਓਂ ਜੱਟਾ 3 ਦੀ ਸਫਲਤਾ ਲਈ ਟੀਮ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਈ। ਇਸ ਦੌਰਾਨ ਗਿੱਪੀ ਗਰੇਵਾਲ ਅਤੇ ਬਿਨੂੰ ਢਿੱਲੋਂ ਦਸਤਾਰ 'ਚ ਨਜ਼ਰ ਆਏ। ਦੱਸ ਦਈਏ ਕਿ 29 ਜੂਨ ਨੂੰ ਕੈਰੀ ਓਂ ਜੱਟਾ 3 ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।