Gippy Grewal Anniversary Video: ਗਿੱਪੀ ਗਰੇਵਾਲ ਨੇ ਆਪਣੀ ਪਤਨੀ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਫੈਨਸ ਦਾ ਜਿੱਤਿਆ ਦਿਲ
Gippy Grewal Ravneet Grewal Marriage Anniversary: ਗਿੱਪੀ ਗਰੇਵਾਲ ਅਕਸਰ ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦਾ ਦੀਆਂ ਵੀਡਿਓਜ਼-ਫੋਟੋਜ਼ ਕਦੇ ਆਪਣੀ ਫੈਮਿਲੀ ਨਾਲ ਕਦੇ ਆਪਣੇ ਆਉਣ ਵਾਲੇ ਪ੍ਰੋਜੈਕਟ ਸੰਬੰਧੀ ਸਾਂਝਾ ਕਰਦੇ ਨਜ਼ਰ ਆਉਂਦੇ ਹੈ। ਅੱਜ ਗਿੱਪੀ ਗਰੇਵਾਲ ਤੇ ਪਤਨੀ ਰਵਨੀਤ ਕੌਰ ਗਰੇਵਾਲ ਦੀ ਵਿਆਹ ਦੀ ਵਰ੍ਹੇਗੰਢ ਹੈ ਅਤੇ ਇਸ ਮੌਕੇ ਗਿੱਪੀ ਨੇ ਹਾਲ 'ਚ ਹੀ ਆਪਣੀ ਪਤਨੀ ਰਵਨੀਤ ਕੌਰ ਗਰੇਵਾਲ ਨਾਲ ਵੀਡੀਓ ਸ਼ੇਅਰ ਕਰ ਫੈਨਸ ਦਾ ਦਿਲ ਜਿੱਤ ਲਿਆ ਹੈ।