Gippy Grewal ਨੇ ਆਪਣੇ ਪੁੱਤ ਏਕਮ ਨੂੰ ਜਨਮਦਿਨ ਤੇ ਦਿੱਤਾ ਇਹ ਖਾਸ ਤੋਹਫ਼ਾ, ਗਿਫ਼ਟ ਕਿੱਤੀ ਇਹ ਮਹਿੰਗੀ ਕਾਰ
May 15, 2023, 13:52 PM IST
ਪੰਜਾਬ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਗਿੱਪੀ ਗਰੇਵਾਲ ਆਪਣੇ ਸ਼ਾਨਦਾਰ ਗੀਤਾਂ ਅਤੇ ਆਪਣੇ ਹੁਨਰ ਨਾਲ ਵਾਰ-ਵਾਰ ਆਪਣੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ 'ਚ ਕਦੇ ਅਸਫਲ ਨਹੀਂ ਰਹੇ ਹਨ। ਗਿੱਪੀ ਗਰੇਵਾਲ ਅਕਸਰ ਹੀ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਆਪਣੀ ਫੈਮਿਲੀ ਨਾਲ ਫੋਟੋਜ਼-ਵੀਡਿਓਜ਼ ਸ਼ੇਅਰ ਕਰਦੇ ਹਨ। ਹਾਲ ਹੀ 'ਚ ਗਿੱਪੀ ਦੇ ਵੱਡੇ ਬੇਟੇ ਏਕਮ ਦਾ ਜਨਮਦਿਨ ਸੀ ਤੇ ਉਸਨੂੰ ਆਪਣੇ ਪਿਤਾ ਵੱਲੋਂ ਮਹਿੰਗੀ ਗੱਡੀ ਗਿਫ਼ਟ ਵਜੋਂ ਮਿੱਲੀ, ਜਿਸਦੀ ਵੀਡੀਓ ਇੰਸਤਾਗਾਰਮ ਤੇ ਸ਼ੇਅਰ ਕੀਤੀ ਗਈ, ਵੀਡੀਓ ਵੇਖੋ ਤੇ ਜਾਣੋ..