ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਇਹ ਫਿਲਮ ਇਸ Ott ਪਲੇਟਫਾਰਮ ਤੇ ਹੋਈ ਰਿਲੀਜ਼, ਵੀਡੀਓ `ਚ ਜਾਣੋ...
Dec 20, 2022, 21:22 PM IST
ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਹਨੀਮੂਨ' 25 ਅਕਤੂਬਰ, 2022 ਨੂੰ ਸਿਨੇਮਾਘਰਾਂ ਵਿੱਚ ਆਈ ਸੀ। 'ਹਨੀਮੂਨ' ਇੱਕ ਮਜ਼ੇਦਾਰ ਪਰਿਵਾਰਕ ਡਰਾਮਾ ਫਿਲਮ ਆ ਜਿੰਦੇ ਵਿੱਚ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਕੈਮਿਸਟ੍ਰੀ ਨੇ ਲੋਕਾਂ ਦਾ ਧਿਆਨ ਖਿੱਚਿਆ। ਫੈਨਜ਼ ਹੁਣ ਇਹ ਉੱਡੀਕ ਕਰ ਰਹੇ ਸੀ ਕੀ ਇਹ ਮੂਵੀ ott ਪਲੇਟਫਾਰਮ ਤੇ ਕਦੋਂ ਰਿਲੀਜ਼ ਹੋਵੇਗੀ। ਇਸ ਦੌਰਾਨ ਗਿੱਪੀ ਗਰੇਵਾਲ ਨੇ ਫਿਲਮ 'ਹਨੀਮੂਨ' ਦੀ OTT ਰਿਲੀਜ਼ ਡੇਟ ਅਤੇ ਪਲੇਟਫਾਰਮ ਦਾ ਐਲਾਨ ਕੀਤਾ ਸੀ, ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ..