Gippy Grewal Video: ਗਿੱਪੀ ਗਰੇਵਾਲ ਨੇ ਹਿਨਾ ਖਾਨ ਨਾਲ ਸ਼ੇਅਰ ਕੀਤੀ ਮਸਤੀ ਕਰਦਿਆਂ ਦੀ ਵੀਡੀਓ
Gippy Grewal Latest Video: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ (Gippy Grewal) ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਹੈ ਅਤੇ ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਟੀਵੀ ਅਦਾਕਾਰਾਂ ਹਿਨਾ ਖਾਨ ਨਾਲ ਨਜ਼ਰ ਆ ਰਹੀ ਹੈ ਅਤੇ ਵੀਡੀਓ ਵਿੱਚ ਮਸਤੀ ਕਰਦੀ ਦਿਖ ਰਹੀ ਹੈ।ਇਸ ਦੌਰਾਨ ਵੀਡੀਓ ਵਿੱਚ ਪਿੱਛੇ ਗਾਣਾ, 'ਮੈਂ ਕਿਹਾ ਕਿੱਥੇ ਆ' ਵੱਜ ਰਿਹਾ ਹੈ।