Gippy Grewal IPL 2024: `ਸ਼ਿੰਦਾ ਸ਼ਿੰਦਾ ਨੋ ਪਾਪਾ` ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਪਤਨੀ ਤੇ ਬੱਚਿਆਂ ਸਣੇ IPLਦੇਖਣੇ ਪੁੱਜੇ, ਦੇਖੇ ਵੀਡੀਓ
Gippy Grewal IPL 2024: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਗਿੱਪੀ ਆਪਣੀ ਪਤਨੀ ਰਵਨੀਤ, ਪੁੱਤਰ ਗੁਰਬਾਜ਼ ਅਤੇ ਸ਼ਿੰਦਾ ਸਣੇ ਹਿਨਾ ਖਾਨ ਨਾਲ ਕ੍ਰਿਕਟ ਦੇ ਮੈਦਾਨ ਉੱਪਰ ਨਜ਼ਰ ਆਏ। ਇਸ ਦੌਰਾਨ ਕਲਾਕਾਰ ਵੱਲੋਂ ਮੈਚ ਵਾਲੀ ਟੀ ਸ਼ਰਟ ਪਹਿਨੀ ਹੋਈ ਸੀ. ਦੇਖੇਂ ਵੀਡੀਓ