Batala News: ਬਟਾਲਾ ਦੀ ਢਾਈ ਸਾਲ ਦੀ ਬੱਚੀ ਤੋਤਲੀ ਆਵਾਜ਼ `ਚ ਕਰਦੀ ਮੂਲ ਮੰਤਰ ਦਾ ਜਾਪ
Batala News: ਬਟਾਲਾ ਦੇ ਗੁਰਦੁਆਰਾ ਕੰਧ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ। ਉਥੇ ਹੀ ਬਟਾਲਾ ਦੀ ਰਹਿਣ ਵਾਲੀ ਢਾਈ ਸਾਲ ਦੀ ਬੱਚੀ ਵਰਧਾ ਮਹਾਜਨ ਵੱਲੋਂ ਆਪਣੀ ਤੋਤਲੀ ਆਵਾਜ਼ ਵਿੱਚ ਮੂਲ ਮੰਤਰ ਦਾ ਜਾਪ ਕੀਤਾ ਗਿਆ। ਤੁਸੀ ਵੀ ਵਰਧਾ ਦੀ ਤੋਤਲੀ ਆਵਾਜ਼ ਵਿੱਚ ਮੂਲ ਮੰਤਰ ਦਾ ਜਾਪ ਸੁਣ ਕੇ ਮੋਹਿਤ ਹੋ ਜਾਓਗੇ।