Punjab ED Raids: ਮੁਹਾਲੀ `ਚ ED ਦਾ ਐਕਸ਼ਨ, GMADA ਅਮਰੂਦ ਘੁਟਾਲੇ ਮਾਮਲੇ `ਚ ਵੱਡੇ ਅਧਿਕਾਰੀਆਂ ਦੇ ਘਰ ਮਾਰੀ ਰੇਡ

रिया बावा Wed, 27 Mar 2024-2:00 pm,

Punjab ED Raids: ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਅਮਰੂਦ ਘੁਟਾਲੇ ਦੇ ਮੁਲਜ਼ਮਾਂ ਦੇ ਘਰਾਂ 'ਤੇ ਈ.ਡੀ ਨੇ ਛਾਪੇਮਾਰੀ ਕੀਤੀ ਹੈ। ਈ.ਡੀ ਦੀਆਂ ਟੀਮਾਂ ਪਿੰਡ ਬਾਕਰਪੁਰ ਪਹੁੰਚ ਗਈਆਂ ਹਨ, ਜਿੱਥੇ ਇਹ ਘਪਲਾ ਹੋਇਆ ਸੀ ਅਤੇ ਕਈ ਘਰਾਂ ਨੂੰ ਘੇਰ ਲਿਆ ਹੈ। ਕਈ ਅਧਿਕਾਰੀਆਂ ਦੇ ਵੀ ਛਾਪੇ ਮਾਰੇ ਜਾਣ ਦੀ ਖ਼ਬਰ ਹੈ। ਇਸ ਘਪਲੇ ਵਿੱਚ ਕਈ ਆਈਏਐਸ ਅਫਸਰਾਂ ਅਤੇ ਪੀਸੀਐਸ ਅਫਸਰਾਂ ਦੇ ਨਾਂ ਵੀ ਸਾਹਮਣੇ ਆਏ ਸਨ।

More videos

By continuing to use the site, you agree to the use of cookies. You can find out more by Tapping this link