ਸਾਡੇ ਗਰੁੱਪ ਨੇ ਗੈਂਗਵਾਰ ਨੂੰ ਦਿੱਤਾ ਅੰਜਾਮ-Goldy Brar, ਸਿੱਧੂ ਮੂਸੇਵਾਲਾ ਕਤਲ ਦੇ ਮੁਲਜ਼ਮਾਂ ਨੂੰ ਮਾਰਨ ਦੀ ਲਿੱਤੀ ਜਿੰਮੇਵਾਰੀ
Feb 27, 2023, 11:26 AM IST
ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲਾ ਕਤਲ ਦੇ ਮੁਲਜ਼ਮਾਂ ਨੂੰ ਮਾਰਨ ਦੀ ਜ਼ਿੰਮੇਵਾਰ ਲਿੱਤੀ ਹੈ। ਗੋਲਡੀ ਬਰਾੜ ਨੇ ਕਿਹਾ ਕਿ ਸਾਡੇ ਗਰੁੱਪ ਨੇ ਗੈਂਗਵਾਰ ਨੂੰ ਅੰਜਾਮ ਦਿੱਤਾ ਤੇ ਜੱਗੂ ਭਗਵਾਨਪੁਰੀਆ ਗਰੁੱਪ ਨੇ ਪੁਲਿਸ ਨੂੰ ਮੁਖਬਰੀ ਕੀਤੀ ਹੈ, ਸਾਡੇ ਨਾਲ ਦੋਗਲਾਪਨ ਕੀਤਾ ਹੈ। ਵੀਡੀਓ 'ਚ ਲਵੋ ਪੂਰੀ ਜਾਣਕਾਰੀ..