Jasmin Bhasin at Diwali bash 2024: ਦੀਵਾਲੀ ਪਾਰਟੀ ਵਿੱਚ ਜੈਸਮੀਨ ਭਸੀਨ ਦੇ ਲੁੱਕ ਨੇ ਜਿੱਤਿਆ ਫੈਨਸ ਦਾ ਦਿਲ, ਵੇਖੋ ਵੀਡੀਓ
Jasmin Bhasin at Diwali bash 2024: ਪਾਲੀਵੁੱਡ ਖੂਬਸੂਰਤ ਅਦਾਕਾਰ ਜੈਸਮੀਨ ਭਸੀਨ ਨੂੰ ਹਾਲ ਹੀ ਵਿੱਚ #Playdmf ਅਤੇ #Vikirfilms ਦੀਵਾਲੀ ਪਾਰਟੀ ਵਿੱਚ ਦੇਖਿਆ ਗਿਆ। ਇਸ ਦੌਰਾਨ ਜੈਸਮੀਨ ਭਸੀਨ ਨੇ ਗੋਲਡਨ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ ਅਤੇ ਬੇੱਹਦ ਖੂਬਸੂਰਤ ਲੱਗ ਰਹੀ ਹੈ। ਇਸ ਦੌਰਾਨ ਉਹਨਾਂ ਨੇ ਨਾਲ ਅਲੀ ਭਾਈ ਵੀ ਨਜ਼ਰ ਆਏ ਅਤੇ ਪੈਪਸ ਨੇ ਕਿਹਾ ਅਰਾਮ ਨਾਲ ਪਕੜੋ ਭਾਬੀ ਕੋ”। ਦੇਖੋ ਵੀਡੀਓ