ਬਿੱਗ ਬੌਸ 16 ਤੋਂ ਬਾਹਰ ਗਈ ਗੋਰੀ ਨਾਗੋਰੀ ਨੇ ਸਟੇਜ `ਤੇ ਕੀਤਾ ਡਾਂਸ, ਲੋਕਾਂ ਨੇ ਕਿਹਾ `ਗੋਰੀ ਨਾਚੇ, ਰੇ ਗੋਰੀ ਨਾਚੇ`
Gori Nagori's dance video from live performance goes viral: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਗੋਰੀ ਨਾਗੋਰੀ ਨੇ ਬਿੱਗ ਬੌਸ 16 'ਚ ਬਹੁਤ ਵਾਹ-ਵਾਹੀ ਕਮਾਈ ਸੀ। ਹਾਲਾਂਕਿ ਉਹ ਘਰ ਤੋਂ ਬਾਹਰ ਨਿਕਲ ਗਈ ਸੀ। ਇਸ ਦੌਰਾਨ ਗੋਰੀ ਨਗੌਰੀ ਦੀ ਸਟੇਜ 'ਤੇ ਡਾਂਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖ ਕੇ ਲੋਕਾਂ ਨੇ ਕਿਹਾ "ਗੋਰੀ ਨਾਚੇ, ਰੇ ਗੋਰੀ ਨਾਚੇ"