Moga Mandi News: ਸੂਬੇ ਭਰ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਮੋਗਾ ਮੰਡੀ ਦੇ ਹਾਲ ਬੇਹਾਲ!

ਮਨਪ੍ਰੀਤ ਸਿੰਘ Tue, 01 Oct 2024-11:26 am,

Moga Mandi News: ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਦਾਅਵੇ ਠੋਕੇ ਜਾ ਰਹੇ ਹਨ ਕਿ ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਪਰ ਜ਼ੀ ਮੀਡੀਆ ਵੱਲੋਂ ਜਦੋਂ ਮੋਗਾ ਦੀ ਮੰਡੀ ਦਾ ਰਿਆਲਟੀ ਚੈੱਕ ਕੀਤਾ ਤਾਂ ਮੋਗਾ ਮੰਡੀ ਦੇ ਹਾਲ ਬੇਹਾਲ ਨਜ਼ਰ ਆਏ। ਮੰਡੀ ਵਿੱਚ ਨਾ ਹੀ ਸਫਾਈ, ਪੀਣ ਲਈ ਪਾਣੀ ਅਤੇ ਬਿਜਲੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਵਾਰਾ ਪਸ਼ੂਆਂ ਕਾਰਨ ਵੀ ਕਾਫੀ ਪਰੇਸ਼ਾਨੀ ਆ ਰਹੀ ਹੈ।

More videos

By continuing to use the site, you agree to the use of cookies. You can find out more by Tapping this link