Kidney Patients: ਕਿਡਨੀ ਮਰੀਜਾਂ ਲਈ ਵੱਡੀ ਖ਼ਬਰ! 6 ਫੇਜ਼ ਦੇ ਸਿਵਲ ਹਸਪਤਾਲ `ਚ ਕਿਡਨੀ ਸਪੈਸ਼ਲਿਸਟ ਡਾਕਟਰ ਨਿਯੁਕਤ
Kidney Patients: ਕਿਡਨੀ ਮਰੀਜਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਹੁਣ ਮੁਹਾਲੀ ਦੇ 6 ਫੇਜ਼ ਦੇ ਸਿਵਲ ਹਸਪਤਾਲ 'ਚ ਕਿਡਨੀ ਸਪੈਸ਼ਲਿਸਟ ਡਾਕਟਰ ਨਿਯੁਕਤ ਕੀਤਾ ਗਿਆ ਹੈ। ਇਸ ਨਾਲ ਹੁਣ ਕਿਡਨੀ ਦੇ ਮਰੀਜ਼ ਆਸਾਨੀ ਨਾਲ ਆਪਣਾ ਇਲਾਜ ਕਰਵਾ ਸਕਦੇ ਹੈ। ਇਸ ਦੌਰਾਨ ਹੁਣ ਮਰੀਜਾਂ ਨੂ ਲਾਈਨਾਂ ਵਿੱਚ ਖੜ੍ਹਨਾ ਨਹੀਂ ਪਵੇਗਾ।