Kharar News: ਖਰੜ ਟ੍ਰੈਫਿਕ ਪੁਲਿਸ ਦੀ ਵੱਡੀ ਲਾਪਰਵਾਹੀ; ਗੱਡੀ ਦਾ ਚਲਾਨ ਕੱਟ ਕੇ ਮੋਟਰਸਾਈਕਲ ਨੂੰ ਭੇਜਿਆ
Kharar News: ਖਰੜ ਟ੍ਰੈਫਿਕ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਟ੍ਰੈਫਿਕ ਪੁਲਿਸ ਨੇ ਖਰੜ ਵਿੱਚ ਗੱਡੀ ਚਾਲਕ ਦਾ ਚਲਾਨ ਕੱਟਿਆ ਜਦਕਿ ਉਹ ਚਲਾਨ ਮੋਹਾਲੀ ਦੇ ਮੋਟਰਸਾਈਕਲ ਚਾਲਕ ਨੂੰ ਭੇਜ ਦਿੱਤਾ ਗਿਆ। ਮੋਟਰਸਾਈਕਲ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਨਾਂ ਖਰੜ ਗਿਆ ਤੇ ਨਾ ਉਸ ਦਾ ਚਲਾਨ ਹੋਇਆ ਹੈ।