Gujarat Video: ਅਯੁੱਧਿਆ ਰਾਮ ਮੰਦਰ `ਪ੍ਰਾਣ ਪ੍ਰਤਿਸ਼ਠਾ` ਸਮਾਗਮ ਤੋਂ ਪਹਿਲਾਂ ਗੁਜਰਾਤ `ਚ ਸਜੇ ਬਾਜ਼ਾਰ, ਵੇਖੋ ਹਰ ਪਾਸੇ ਰੌਣਕ
Ayodhya Ram Temple Video: ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਰਾਮਲਲਾ ਦੇ ਦਰਸ਼ਨਾਂ ਲਈ ਆ ਰਹੇ ਹਨ। ਉਹਨਾਂ ਦੇ ਹੱਥਾਂ ਵਿਚ ਬੈਗ, ਕੁਝ ਗਰਮ ਕੱਪੜੇ ਅਤੇ ਮਨ ਵਿਚ ਰਾਮਲਲਾ ਨੂੰ ਦੇਖਣ ਦੀ ਇੱਛਾ ਹੈ। ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਗੁਜਰਾਤ ਦੇ ਰਾਜਕੋਟ 'ਚ ਵਿੱਚ ਅਯੁੱਧਿਆ ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਤੋਂ ਪਹਿਲਾਂ ਬਾਜ਼ਾਰ ਸਜਾਏ ਗਏ ਹਨ। ਅਯੁੱਧਿਆ ਵਿੱਚ ਵਿਸ਼ਾਲ ਰਾਮ ਮੰਦਰ ਦੇ ਉਦਘਾਟਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।