ਪੰਜਾਬ `ਚ ਹੋ ਰਹੀ ਹੈ ਸ਼ਰੇਆਮ ਗੁੰਡਾਗਰਦੀ ਤੇਜ਼ਧਾਰ ਹਥਿਆਰ ਲੈ ਕੇ ਬੰਦਾ ਵੱਢਣ ਪਿੰਡ ਪਹੁੰਚੇ ਨੌਜਵਾਨ ਵੀਡੀਓ ਵਾਈਰਲ
Sep 24, 2022, 13:00 PM IST
ਸੋਸ਼ਲ ਮੀਡੀਆ ਤੇ ਵੀਡੀਉ ਵਾਈਰਲ ਹੋ ਰਹੀ ਜਿਸ ਵਿੱਚ ਦੇਖਿਆ ਜਾ ਸਕਦਾ ਕਿ ਸਕੂਲ ਛੁੱਟੀ ਸਮੇਂ ਇੱਕ ਪਿੰਡ ਦੇ ਕੁਝ ਨੌਜਵਾਨ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਲੈ ਕੇ ਦੂਸਰੇ ਪਿੰਡ ਕਿਸੇ ਬੰਦੇ ਨੂੰ ਵੱਢਣ ਪਹੁੰਚਦੇ ਹਨ ਜਦੋਂ ਪਿੰਡ ਦੇ ਨੌਜਵਾਨ ਵੱਲੋਂ ਵੀਡੀਓ ਬਣਾਈ ਜਾਂਦੀ ਤਾਂ ਪਹਿਲਾ ਉਹ ਮੰਨਦੇ ਹਨ ਕਿ ਉਹ ਬੰਦਾ ਵੱਢਣ ਆਏ ਹਨ ਤੇ ਫਿਰ ਉਥੋ ਨਿਕਲ ਜਾਂਦੇ ਹਨ