Gurdaspur News: ਰੂਸ ਦੀ ਆਰਮੀ `ਚ ਫਸੇ ਭਾਰਤੀਆਂ ਲਈ PM ਦੀ ਪੁਤਿਨ ਨੂੰ ਅਪੀਲ `ਤੇ ਖੁਸ਼ ਹੋਏ ਕਈ ਪਰਿਵਾਰ

ਮਨਪ੍ਰੀਤ ਸਿੰਘ Tue, 09 Jul 2024-6:13 pm,

Gurdaspur News: ਪਿਤਾ ਬਲਵਿੰਦਰ ਸਿੰਘ ਨੇ ਆਪਣੇ ਲੜਕੇ ਅਤੇ ਸਾਥੀਆਂ ਦੀ ਹਾਲਤ ਬਿਆਨ ਕੀਤੀ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਗਗਨਦੀਪ ਨੇ ਫੋਨ ਕਰਕੇ ਸਥਿਤੀ ਬਾਰੇ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਅੱਗੇ ਜੰਗ ਲੜਨ ਲਈ ਭੇਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਬੰਕਰਾਂ ਵਿੱਚ ਰੱਖਿਆ ਗਿਆ ਹੈ।

More videos

By continuing to use the site, you agree to the use of cookies. You can find out more by Tapping this link