ਗੁਰਦਾਸਪੁਰ ਵਿੱਚ ਪੁਲਿਸ ਵਾਲੇ ਤੋਂ ਰਾਈਫਲ ਖੋਹ ਕੇ ਭੱਜਿਆ ਸਿੱਖ ਨੌਜਵਾਨ
Oct 03, 2022, 13:26 PM IST
ਗੁਰਦਾਸਪੁਰ ਤੋਂ ਹੈਰਾਨ ਕਰਨ ਵਾਲਾ ਮਾਮਾਲਾ ਸਾਹਮਣੇ ਆਇਆ ਜਿਥੇ ਇੱਕ ਸਿੱਖ ਨੌਜਵਾਨ ਵੱਲੋਂ ਕਿਸੇ ਕੰਮ ਲਈ ਪੁਲਿਸ ਸਟੇਸ਼ਨ ਦੇ ਗੇੜੇ ਕੱਢੇ ਜਾਂਦੇ ਹਨ ਪਰ ਪੁਲਿਸ ਵੱਲੋਂ ਸੁਣਵਾਈ ਨਾ ਕਰਨ 'ਤੇ ਨੌਜਵਾਨ ਵੱਲੋਂ ਪੁਲਿਸ ਵਾਲੇ ਦੀ ਰਾਈਫਲ ਖੋਹ ਲਈ ਜਾਂਦੀ ਹੈ ਜਿਸ ਤੋਂ ਬਾਅਦ ਨੌਜਵਾਨ ਫੇਸਬੁਕ ਤੇ ਲਾਇਵ ਹੋ ਜਾਂਦਾ ਹੈ