Guru Nanak Dev Ji Prakash Parv: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮੌਕੇ ਫੁੱਲਾਂ ਨਾਲ ਸਜਾਇਆ ਗਿਆ ਨਨਕਾਣਾ ਸਾਹਿਬ
Guru Nanak dev ji Prakash Parv at Gurdwara Nankana Sahib: ਸਿੱਖ ਧਰਮ ਦੇ ਸੰਸਥਾਪਕ (Founder of Sikhism) ਗੁਰੂ ਨਾਨਕ ਦੇਵ ਜੀ ਦਾ ਜਨਮ ਸੰਨ 1469 ’ਚ ਕੱਤਕ ਦੀ ਪੁੰਨਿਆ ਦੇ ਦਿਨ ਹੋਇਆ ਸੀ। ਜਿਸ ਨੂੰ ਦੁਨੀਆਂ ’ਚ ਵਸਦੇ ਸਿੱਖ ਪ੍ਰਕਾਸ਼ ਉਤਸਵ ਜਾਂ ਗੁਰਪੁਰਬ (Gurpurab) ਦੇ ਰੂਪ ’ਚ ਮਨਾਉਂਦੇ ਹਨ, ਇਸ ਵਾਰ 27 ਨਵੰਬਰ ਯਾਨਿ ਅੱਜ ਨੂੰ ਉਨ੍ਹਾਂ ਦੀ 554 ਵੀਂ ਜਯੰਤੀ (554rd birth anniversary) ਮਨਾਈ ਜਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ।