Gurpatwant Pannu latest video: SFJ ਚੀਫ ਪੰਨੂੰ `ਤੇ NIA ਤੇ IB ਦੀ ਟੀਮ ਸ਼ਿਕੰਜਾ ਕਸਣ ਦੀ ਕਰ ਰਹੀ ਤਿਆਰੀ: ਸੂਤਰ
Gurpatwant Pannu latest video: ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਸਾਹਮਣੇ ਆਈ ਹੈ ਕਿ SFJ ਮੁਖੀ ਗੁਰਪਤਵੰਤ ਸਿੰਘ ਪੰਨੂ 'ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਹੋ ਰਹੀ ਹੈ। ਐਨਆਈਏ ਅਤੇ ਆਈਬੀ ਦੀ ਟੀਮ ਨੇ ਪੰਨੂ ਖ਼ਿਲਾਫ਼ ਸਬੂਤਾਂ ਨਾਲ ਸਬੰਧਤ ਦਸਤਾਵੇਜ਼ ਤਿਆਰ ਕੀਤੇ ਹਨ।ਦਰਅਸਲ ਕਿਹਾ ਜਾ ਰਿਹੈ ਹੈ ਕਿ ਸਿੱਖ ਫਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵਾਰ ਫਿਰ ਭਾਰਤ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ।