`ਕੋਈ 4 ਬਿਸਕੁਟ ਲੈ ਕੇ ਵੀ ਬਲਹਾਰੇ ਜਾ ਰਿਹਾ ਹੈ`, ਦੇਖੋ ਗੁਰਪ੍ਰੀਤ ਘੁੱਗੀ ਦਾ ਦਿਲ ਨੂੰ ਛੂ ਲੈਣ ਵਾਲਾ ਵੀਡੀਓ
Dec 23, 2022, 11:52 AM IST
Gurpreet Ghuggi New Video: ਪੰਜਾਬੀ ਐਕਟਰ ਤੇ ਕਮੇਡੀਅਨ ਗੁਰਪ੍ਰੀਤ ਘੁੱਗੀ ਦਾ ਬਹੁਤ ਪਿਆਰਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਕਤੂਰੇ ਨੂੰ ਬਿਸਕੁਟ ਖਵਾਉਂਦੇ ਨਜ਼ਰ ਆ ਰਹੇ ਹੈ। ਇਸ ਵੀਡੀਓ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਗੁਰਪ੍ਰੀਤ ਘੁੱਗੀ ਦੀ ਇਸ ਵੀਡੀਓ 'ਤੇ ਲੋਕ ਕਮੈਂਟਸ ਕਰ ਰਹੇ ਹਨ ਅਤੇ ਪਿਆਰ ਦੇ ਰਹੇ ਹਨ।