Ludhiana Protest: ਟਰਾਂਸਪੋਰਟ ਅਤੇ ਮਜਦੂਰ ਯੂਨੀਅਨ `ਤੇ ਗੁਰਸਿਮਰਨ ਮੰਡ ਹੋ ਗਿਆ ਤੱਤਾ

ਮਨਪ੍ਰੀਤ ਸਿੰਘ Thu, 07 Mar 2024-7:52 pm,

Ludhiana Protest: ਲਾਡਵਾਲ ਟੋਲ ਪਲਾਜ਼ਾ ਤੇ ਲੱਗੇ ਜਾਮ ਵਿਚਾਲੇ ਫਿਲੌਰ ਨੂੰ ਜਾ ਰਹੇ ਗੁਰਸਿਮਰਨ ਸਿੰਘ ਮੰਡ ਦਾ ਟਰੈਫ਼ਿਕ ਜਾਮ ਹੋਣ ਕਾਰਨ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਮੰਡ ਨੇ ਇਸ ਮੌਕੇ ਹੰਗਾਮਾ ਕਰਦੇ ਹੋਏ ਆਰੋਪ ਲਗਾਇਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਟਰੈਫ਼ਿਕ ਜਾਮ ਕਰ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਕਿਸ ਨੇ ਦਿੱਤੀ ਹੈ। ਉਸ ਨੇ ਆਰੋਪ ਲਗਾਇਆ ਕਿ ਸਰਕਾਰ ਨੇ ਪੁਲਿਸ ਦੇ ਹੱਥ ਬੰਨ੍ਹ ਦਿੱਤੇ ਹਨ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ।

More videos

By continuing to use the site, you agree to the use of cookies. You can find out more by Tapping this link