Guru Nanak Dev Ji Prakash Parv: ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਚੰਡੀਗੜ੍ਹ `ਚ 501 ਕਿਲੋ ਦਾ ਕੱਟਿਆ ਕੇਕ

ਰਵਿੰਦਰ ਸਿੰਘ Mon, 27 Nov 2023-3:13 pm,

ਦੁਨੀਆ ਭਰ ਦੇ ਸਿੱਖ ਭਾਈਚਾਰੇ ਵੱਲੋਂ ਬਾਬਾ ਨਾਨਕ ਜੀ ਦਾ ਅਵਤਾਰ ਦਿਹਾੜਾ ਭਾਰੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ 19 ਸੈਕਟਰ ਵਿੱਚ ਹਰ ਸਾਲ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ। ਇਸ ਵਾਰ ਵੀ ਸੰਗਤ ਨੇ ਕੇਕ ਦਾ ਲੰਗਰ ਲਗਾਇਆ। ਪ੍ਰਕਾਸ਼ ਪੁਰਬ ਮੌਕੇ 501 ਕਿਲੋ ਦਾ ਕੇਕ ਕੱਟਿਆ। ਕੇਕ ਨੂੰ ਪ੍ਰਸਾਦ ਦੇ ਰੂਪ ਵਿੱਚ ਕੇਕ ਵੰਡਿਆ ਗਿਆ।

More videos

By continuing to use the site, you agree to the use of cookies. You can find out more by Tapping this link