Guru Nanak Dev Ji Parkash Purab: ਇਤਿਹਾਸਿਕ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਸ਼ਾਮ ਦੇ ਵਕਤ ਹੋਈ ਆਤਿਸ਼ਬਾਜ਼ੀ, ਵੇਖੋ ਮਨਮੋਹਿਕ ਦ੍ਰਿਸ਼
Guru Nanak Dev Ji Parkash Purab: ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ। ਗੁਰੂ ਨਾਨਕ ਦੇਵ ਜੀ ਪਹਿਲੇ ਸਿੱਖ ਗੁਰੂ ਬਣੇ ਤੇ ਉਨ੍ਹਾਂ ਦੀਆਂ ਰੂਹਾਨੀ ਸਿੱਖਿਆਵਾਂ ਨੇ ਉਹ ਨੀਂਹ ਰੱਖੀ ਜਿਸ ਦੇ ਅਧਾਰ ਉਤੇ ਸਿੱਖ ਧਰਮ ਦਾ ਨਿਰਮਾਣ ਹੋਇਆ ਸੀ। ਇਤਿਹਾਸਿਕ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਸ਼ਾਮ ਦੇ ਵਕਤ ਆਤਿਸ਼ਬਾਜ਼ੀ ਹੋਈ। ਇਸ ਵੀਜਓ ਵਿੱਚ ਦੇਖ ਸਕਦੇ ਹੋ ਮਨਮੋਹਿਕ ਦ੍ਰਿਸ਼