Shehnaaz Gill Video: ਰੋਮਾਂਟਿਕ ਫੋਟੋਸ਼ੂਟ ਦੌਰਾਨ ਡਿੱਗ ਪਈ ਸ਼ਹਿਨਾਜ਼ ਗਿੱਲ, ਗੁਰੂ ਰੰਧਾਵਾ ਦਾ ਨਹੀਂ ਰੁੱਕਿਆ ਹਾਸਾ
Jan 08, 2023, 15:53 PM IST
Shehnaaz Gill latest Video: ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ (Shehnaaz Gill) ਦੀ ਗਾਇਕ ਗੁਰੂ ਰੰਧਾਵਾ ਨਾਲ ਵੀਡੀਓ ਵੀਡੀਓਜ਼ ਸਾਹਮਣੇ ਆਈ ਹੈ ਜਿਸ ਵਿਚ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦੀ ਕੈਮਿਸਟਰੀ ਦੇਖਣ ਨੂੰ ਮਿਲੀ ਹੈ। ਇਹ ਵੀਡੀਓ ਸ਼ੂਟਿੰਗ ਦੌਰਾਨ ਦੀ ਹੈ ਜਿਸ ਵਿਚ ਸ਼ਹਿਨਾਜ਼ ਗਿੱਲ ਸਮੁੰਦਰ ਦੇ ਕਿਨਾਰੇ ਖੂਬਸੂਰਤ ਬੀਚ 'ਤੇ ਦੌੜਦੀ ਨਜ਼ਰ ਆ ਰਹੀ ਹੈ ਅਤੇ ਗੁਰੂ ਰੰਧਾਵਾ ਵੀ ਉਸ ਦੇ ਪਿੱਛੇ ਭੱਜ ਰਹੇ ਹਨ। ਇਸ ਵੀਡੀਓ ਵਿਚ ਦੋਨਾਂ (Shehnaaz Gill Guru Randhawa) ਦੀ ਕੈਮਿਸਟਰੀ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ।