Halwara airport name changed: ਪੰਜਾਬ ਵਿਧਾਨਸਭਾ `ਚ ਹਲਵਾਰਾ ਏਅਰਪੋਰਟ ਨੂੰ ਲੈਕੇ ਮਤਾ ਪਾਸ, ਬਦਲਿਆ ਨਾਂਅ
Mar 22, 2023, 22:39 PM IST
Halwara airport name changed: ਅੱਜ ਪੰਜਾਬ ਸੀਐੱਮ ਭਗਵੰਤ ਮਾਨ ਵੱਲੋਂ ਪੰਜਾਬ ਵਿਧਾਨਸਭਾ 'ਚ ਹਲਵਾਰਾ ਏਅਰਪੋਰਟ ਨੂੰ ਲੈਕੇ ਮਤਾ ਕੀਤਾ ਗਿਆ ਜਿਸਨੂੰ ਪਾਸ ਕਰ ਦਿੱਤਾ ਗਿਆ ਹੈ। ਇਹ ਮੱਤਾ ਹਲਵਾਰਾ ਏਅਰਪੋਰਟ ਦੇ ਨਾਂਅ ਨੂੰ ਬਦਲਣ ਲਈ ਰੱਖਿਆ ਗਿਆ ਸੀ। ਦੱਸ ਦਈਏ ਕਿ ਹਲਵਾਰਾ ਹਵਾਈ ਅੱਡੇ ਤੋਂ ਮਈ ਦੇ ਅੰਤ ਜਾਂ ਜੂਨ ਤੱਕ ਘਰੇਲੂ ਉਡਾਣਾਂ ਸ਼ੁਰੂ ਹੋਣਗੀਆਂ, ਵੀਡੀਓ ਵੇਖੋ ਤੇ ਜਾਣੋ..