Guru Purnima 2024: ਗੁਰੂ ਪੁੰਨਿਆ ਦਾ ਪਾਵਨ ਪਵਿੱਤਰ ਦਿਹਾੜਾ ਅੱਜ, ਜਾਣੋ ਮਹਤੱਵ
Happy Guru Purnima 2024: ਗੁਰੂ, ਇੱਕ ਅਜਿਹਾ ਸ਼ਬਦ ਹੈ ਜੋ ਗਿਆਨ, ਪ੍ਰੇਰਨਾ ਅਤੇ ਮਾਰਗਦਰਸ਼ਨ ਦਾ ਪ੍ਰਤੀਬਿੰਬ ਹੈ। ਗੁਰੂ ਉਹ ਹਨ ਜੋ ਹਨੇਰੇ ਵਿੱਚ ਰੌਸ਼ਨੀ ਲਿਆਉਂਦੇ ਹਨ, ਅਗਿਆਨਤਾ ਨੂੰ ਦੂਰ ਕਰਦੇ ਹਨ ਅਤੇ ਸਾਨੂੰ ਜੀਵਨ ਦਾ ਸਹੀ ਰਸਤਾ ਦਿਖਾਉਂਦੇ ਹਨ। ਗੁਰੂ ਪੁੰਨਿਆ ਦਾ ਪਾਵਨ ਪਵਿੱਤਰ ਦਿਹਾੜਾ ਅੱਜ ਹੈ।