Happy Mahashivratri 2023: ਲੁਧਿਆਣਾ `ਚ ਲੱਗਿਆਂ Mahashivratri ਦੀਆਂ ਰੌਣਕਾਂ, ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ `ਚ ਭਗਤਾਂ ਦੀਆਂ ਲੰਬੀਆਂ ਕਤਾਰਾਂ
Feb 18, 2023, 13:52 PM IST
Happy Mahashivratri 2023: ਲੁਧਿਆਣਾ 'ਚ ਪ੍ਰਸਿੱਧ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ (ਮੁਕਤੀਧਾਮ) 'ਚ ਸ਼ਿਵਰਾਤਰੀ ਦੇ ਮੌਕੇ ਭਗਤਾਂ ਦੀ ਆਸਥਾ ਬੇਸ਼ੁਮਾਰ ਵੇਖਣ ਨੂੰ ਮਿਲੀ। ਭਗਤਾਂ ਨੇ ਫਲ, ਫੁੱਲ, ਦੁੱਧ ਤੇ ਪਾਣੀ ਚੜ੍ਹਾਕੇ ਆਸ਼ੀਰਵਾਦ ਲਿਆ। ਧੁੰਦ ਦੇ ਬਾਵਜੂਦ ਭਗਤਾਂ ਵਿੱਚ ਭੋਲੇ ਨਾਥ ਦੇ ਦਰਸ਼ਨਾਂ ਦਾ ਕਾਫ਼ੀ ਉਤਸਾਹ ਦੇਖਣ ਨੂੰ ਮਿਲਿਆ ਹੈ।