Happy Mothers Day 2024: ਗੁਰਜੀਤ ਸਿੰਘ ਔਜਲਾ ਨੇ ਭਰਾ ਸੁੱਖ ਔਜਲਾ ਸਮੇਤ ਮਾਂ ਦਾ ਲਿਆ ਆਸ਼ੀਰਵਾਦ
Happy Mothers Day 2024: ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਪਣੀ ਮਾਤਾ ਗੁਰਮੀਤ ਕੌਰ ਕੋਲ ਆਸ਼ੀਰਵਾਦ ਲੈ ਕੇ ਮਦਰ ਡੇ ਦੀ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਸੁੱਖ ਔਜਲਾ ਨਾਲ ਸਨ।