Sawan Somwar 2024: ਸਾਵਣ ਦਾ ਪਵਿੱਤਰ ਮਹੀਨਾ ਸ਼ੁਰੂ, ਹਰ ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਗੂੰਜੇ ਮੰਦਿਰ
Happy Sawan First Somwar 2024: ਸੋਮਵਾਰ ਤੋਂ ਹੀ ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਸਾਵਣ ਦੇ ਪਹਿਲੇ ਸੋਮਵਾਰ ਨੂੰ ਸ਼ਿਵ ਭਗਤ ਵਰਤ ਰੱਖਦੇ ਹਨ। ਸ਼ਿਵ ਮੰਦਰਾਂ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਹੈ। ਹਰ ਸਾਲ ਸ਼ਿਵ ਭਗਤ ਸਾਵਣ ਮਹੀਨੇ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਭਗਵਾਨ ਸ਼ਿਵ ਨੂੰ ਹਿੰਦੂ ਵਿੱਚ ਸਰਵਉੱਚ ਦੇਵਤਾ ਮੰਨਿਆ ਜਾਂਦਾ ਹੈ।