ਪੰਜਾਬ ਵਿੱਚ ਹਾਰਦਿਕ ਪੰਡਯਾ ਤੇ ਵਿਰਾਟ ਕੋਹਲੀ ਨੇ ਕੀਤਾ ਡਾਂਸ, ਵੀਡੀਓ ਨੇ ਪ੍ਰਸ਼ੰਸਕਾ ਦਾ ਦਿਲ ਜਿੱਤਿਆ
Sep 20, 2022, 12:52 PM IST
ਪੰਜਾਬ ਦੇ ਮੋਹਾਲੀ ਵਿੱਚ 20 ਸਤੰਬਰ ਨੂੰ ਭਾਰਤ ਤੇ ਆਸਟ੍ਰੇਲੀਆਂ ਵਿਚਕਾਰ ਟੀ-20 ਮੈਚ ਖੇਡਿਆ ਜਾਣਾ ਹੈ ਜਿਸ ਨੂੰ ਲੈ ਦੋਵੇ ਟੀਮਾਂ ਪੰਜਾਬ ਪਹੁੰਚ ਚੁੱਕੀਆ ਹਨ ਪੰਜਾਬ ਪਹੁੰਚਣ ਤੋਂ ਬਾਅਦ ਕ੍ਰਿਕੇਟਰ ਵਿਰਾਟ ਕੋਹਲੀ ਤੇ ਹਾਰਦਿਕ ਪੰਡਯਾ ਵੱਲੋਂ ਡਾਂਸ ਕਰਕੇ ਵੱਖਰਾ ਸਵੈਗ ਦਿਖਾਇਆ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾ ਦਾ ਦਿਲ ਜਿੱਤ ਰਹੀ ਹੈ