Hardy Sandhu ਦਾ ਮਸ਼ਹੂਰ ਗਾਣਾ ` ਕਿਆ ਬਾਤ ਹੈ ` ਬਾਲੀਵੁੱਡ `ਚ ਰੀਕ੍ਰਿਏਟਡ..
Dec 06, 2022, 20:12 PM IST
ਬਾਲੀਵੁੱਡ ਵਿੱਚ ਕਈ ਵਾਰ ਪੰਜਾਬੀ ਗੀਤਾਂ ਨੂੰ ਰੀਕ੍ਰਿਏਟ ਕੀਤਾ ਜਾ ਚੁਕਿਆ ਹੈ ਅਤੇ ਹੁਣ ਇਕ ਵਾਰ ਫਿਰ ਹਾਰਡੀ ਸੰਧੂ ਦਾ ਗੀਤ 'kya baat ae' ਰੀਕ੍ਰਿਏਟ ਹੋ ਚੁਕਿਆ ਹੈ ਜੋ ਕੁਝ ਦੇਰ ਪਹਿਲਾ ਰਿਲੀਜ਼ ਹੋ ਚੁਕਿਆ ਹੈ। ਵਿੱਕੀ ਕੌਸ਼ਲ ਅਤੇ ਕਿਆਰਾ ਅਡਵਾਨੀ ਆਪਣੀ ਆਉਣ ਵਾਲੀ ਫਿਲਮ 'ਗੋਵਿੰਦਾ ਨਾਮ ਮੇਰਾ' ਦੇ ਸੰਸ਼ੋਧਿਤ ਗੀਤ 'ਚ ਨਜ਼ਰ ਆ ਰਹੇ ਹਨ। ਗਾਣੇ ਦੇ ਰਿਲੀਜ਼ ਹੁੰਦੇ ਹੀ ਫ਼ੈਨਜ ਕਾਫੀ ਪਿਆਰ ਦੇ ਰਹੇ ਹਨ। ਵੀਡੀਓ ਨੂੰ ਪੰਜ ਲੱਖ ਤੋਂ ਵੱਧ ਵਿਊਜ਼ ਮਿਲ ਚੁਕੇ ਹਨ ਤੇ ਲਗਤਾਰ ਗਾਣਾ ਟਰੇਂਡ ਵੀ ਕਰ ਰਿਹਾ ਹੈ।