Harsimrat Badal: ਇੱਕ ਦੇਸ਼ ਇੱਕ ਚੋਣ ਬਿੱਲ ਨੂੰ ਲੈ ਕੇ ਹਰਸਿਮਰਤ ਬਾਦਲ ਦਾ ਵੱਡਾ ਬਿਆਨ
Harsimrat Badal: ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇੱਕ ਦੇਸ਼ ਇੱਕ ਚੋਣ ਬਿੱਲ ਉਤੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਬਿੱਲ ਸਿਸਫ਼ ਭਟਕਣਾ ਪੈਦਾ ਕਰਨ ਲਈ ਹੈ। ਜਿਹੜੀਆਂ ਗੱਲਾਂ ਉਪਰ ਚਰਚਾ ਹੋਣੀ ਚਾਹੀਦੀ ਹੈ, ਉਨ੍ਹਾਂ ਉਤੇ ਕਦੇ ਵੀ ਚਰਚਾ ਨਹੀਂ ਹੁੰਦੀ। ਇੱਕ ਚੋਣ ਇੱਕ ਦੇਸ਼ ਨਾਲ ਕਿਸ ਨੂੰ ਰੁਜ਼ਗਾਰ ਮਿਲੇਗਾ।