Train Incident: ਹਰਿਆਣਾ `ਚ ਅੰਬਾਲਾ ਨੇੜੇ ਵਾਪਰਿਆ ਰੇਲ ਹਾਦਸਾ, ਡਿੱਗੇ ਕੰਟੇਨਰ ਵੇਖੋ ਵੀਡੀਓ
Train Incident: ਕਰਨਾਲ ਤਰਾਵੜੀ 'ਚ ਵੱਡਾ ਰੇਲ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਹਰਿਆਣਾ ਦੇ ਕਰਨਾਲ 'ਚ ਮੰਗਲਵਾਰ ਸਵੇਰੇ ਤਰਾਵੜੀ ਰੇਲਵੇ ਸਟੇਸ਼ਨ ਨੇੜੇ ਚੱਲਦੀ ਮਾਲ ਗੱਡੀ 'ਚੋਂ ਕਰੀਬ 8 ਡੱਬੇ ਡਿੱਗ ਗਏ। ਰੇਲ ਗੱਡੀ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਸੀ। ਮੌਕੇ 'ਤੇ ਰੇਲਵੇ ਕਰਮਚਾਰੀ ਪਹੁੰਚ ਗਏ ਹਨ।