Pranjal Dahiya Latest Video: ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਤੋਂ ਪ੍ਰਸ਼ੰਸਕਾਂ ਦੀ ਨਹੀਂ ਹਟ ਰਹੀ ਨਜ਼ਰ
Pranjal Dahiya Latest Video: ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ। ਪ੍ਰਾਂਜਲ ਦਹੀਆ ਆਪਣੀ ਸਾਦਗੀ ਨਾਲ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲ ਉਪਰ ਛਾਈ ਰਹਿੰਦੀ ਹੈ। ਹਾਲ ਵਿੱਚ ਗਾਇਕਾ ਤੇ ਮਾਡਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।