Farmers Protest: HC ਨੇ ਸ਼ੰਭੂ ਬਾਰਡਰ ਤੋਂ 7 ਦਿਨ ਅੰਦਰ ਬੈਰੀਕੇਡਿੰਗ ਹਟਾਉਣ ਦੇ ਦਿੱਤੇ ਹੁਕਮ! ਦਿੱਲੀ ਕੁਚ ਨੂੰ ਲੈਕੇ ਕਿਸਾਨ ਅੱਜ ਕਰਨਗੇ ਵੱਡਾ ਐਲਾਨ

राज रानी Tue, 16 Jul 2024-11:39 am,

Farmers Protest: HC ਦੇ 7 ਦਿਨ ਅੰਦਰ ਸ਼ੰਭੂ ਬਾਰਡਰ ਬੈਰੀਕੇਡਿੰਗ ਹਟਾਉਣ ਦੇ ਆਦੇਸ਼ ਤੋਂ ਬਾਅਦ ਅੱਜ ਕਿਸਾਨ ਦਿੱਲੀ ਕੂਚ ਨੂੰ ਲੈ ਕੇ ਵੱਡਾ ਐਲਾਨ ਕਰਨਗੇ। ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਅੱਜ ਸਵੇਰੇ 11 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨਗੇ।

More videos

By continuing to use the site, you agree to the use of cookies. You can find out more by Tapping this link