Punjab Latest Video: ਬਹੁਚਰਚਿਤ ਡਰੱਗ ਮਾਮਲਾ- HC `ਚ ਨਹੀਂ ਖੁੱਲ੍ਹੇਗੀ ਚੌਥੀ ਸੀਲਬੰਦ ਰਿਪੋਰਟ
Punjab Drug Case Latest Video : ਹਾਈਕੋਰਟ ਨੇ ਬਹੁਚਰਚਿਤ ਡਰੱਗਜ਼ ਮਾਮਲੇ 'ਚ ਅਹਿਮ ਫੈਸਲਾ ਸੁਣਾਇਆ ਹੈ। ਡਰੱਗ ਮਾਮਲੇ ਵਿੱਚ ਚੌਥੀ ਸੀਲ ਕੀਤੀ ਰਿਪੋਰਟ ਨੂੰ ਨਹੀਂ ਖੋਲ੍ਹਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਰਿਪੋਰਟ ਸਾਬਕਾ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਅਤੇ ਸੁਰੇਸ਼ ਅਰੋੜਾ ਦੇ ਖਿਲਾਫ਼ ਹੈ।