Himachal Flood News: ਹਿਮਾਚਲ `ਚ ਉਫਾਨ ਤੇ ਬਿਆਸ ਨਦੀ, ਪਾਣੀ ਦੇ ਵਹਾਅ `ਚ ਫਸੇ ਕਈ ਲੋਕ

Wed, 19 Jul 2023-12:39 pm,

Himachal Flood News: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਵਿਚ ਬਿਆਸ ਨਦੀ ਉਫਾਨ ਤੇ ਹੈ। ਇਸ ਸਥਿਤੀ 'ਚ ਲੋਕੀ ਪਾਣੀ ਦੇ ਵਹਾਅ 'ਚ ਫਸੇ ਹੋਏ ਹਨ ਤੇ ਐਨ ਡੀ ਆਰ ਐਫ ਟੀਮਾਂ ਵੱਲੋਂ ਉਨ੍ਹਾਂ ਦਾ ਬਚਾਅ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਤੁਸੀ ਵੇਖ ਸਕਦੇ ਓਂ ਕਿ ਕਿਵੇਂ ਇਕ ਪਾਸੇ ਤੋਂ ਦੂਜੇ ਪਾਸੇ ਜਾਕੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ, ਵੇਖੋ ਤੇ ਜਾਣੋ..

More videos

By continuing to use the site, you agree to the use of cookies. You can find out more by Tapping this link