Manali Driver Video: ਮਨਾਲੀ `ਚ ਪੰਜਾਬੀ ਡਰਾਈਵਰ `ਤੇ ਹਮਲਾ ਕਰਨ ਵਾਲਿਆਂ `ਤੇ ਪਰਚਾ ਦਰਜ, MLA ਦਿਨੇਸ਼ ਚੱਢਾ ਨੇ ਦਿੱਤੀ ਜਾਣਕਾਰੀ
Manali Driver Video: ਰੋਪੜ ਦੇ ਡਰਾਈਵਰ ਵੀਰ ਉੱਤੇ ਹਿਮਾਚਲ ਵਿੱਚ ਹਮਲਾ ਕਰਨ ਵਾਲੇ ਦੋਸ਼ੀਆਂ ਉੱਤੇ ਆਖਰਕਾਰ ਮਨਾਲੀ ਪੁਲਿਸ ਥਾਣੇ ਵਿੱਚ ਹਿਮਾਚਲ ਪੁਲਿਸ ਨੂੰ ਪਰਚਾ ਦਰਜ ਕਰਨਾ ਪਿਆ। ਇਸ ਹਮਲੇ ਤੋਂ ਬਾਅਦ ਹਿਮਾਚਲ ਪੁਲਿਸ ਪਰਚਾ ਨਾਂ ਕਰਨ ਲਈ ਸਮਝੌਤਾ ਹੋਣ ਦਾ ਝੂਠਾ ਬਹਾਨਾ ਲਾ ਰਹੀ ਸੀ।