Himachal Pradesh Budget Session: ਹਿਮਾਚਲ ਪ੍ਰਦੇਸ਼ ਦੇ ਬਜਟ ਇਜਲਾਸ ਦਾ ਪਹਿਲਾ ਦਿਨ, ਵਿਧਾਨਸਭਾ ਪਹੁੰਚੇ CM Sukhu
Mar 14, 2023, 13:26 PM IST
Himachal Pradesh Budget Session: ਅੱਜ ਹਿਮਾਚਲ ਪ੍ਰਦੇਸ਼ ਦੇ ਬਜਟ ਇਜਲਾਸ ਦਾ ਪਹਿਲਾ ਦਿਨ ਹੈ। ਹਿਮਾਚਲ ਪ੍ਰਦੇਸ਼ ਸੀਐੱਮ ਸੁੱਖਵਿੰਦਰ ਸਿੰਘ ਸੁੱਖੂ ਹਿਮਾਚਲ ਵਿਧਾਨਸਭਾ ਪਹੁੰਚੇ ਸਨ। ਵੀਡੀਓ 'ਚ ਜਾਣੋ ਹਿਮਾਚਲ ਪ੍ਰਦੇਸ਼ ਦੇ ਬਜਟ ਇਜਲਾਸ ਦੇ ਪਹਿਲਾ ਦਿਨ ਦੀ ਸ਼ੁਰੂਆਤ ਬਾਰੇ ਪੂਰੀ ਜਾਣਕਾਰੀ..