Himachal Pradesh Congress Crisis: ਕਾਂਗਰਸ ਦੇ ਵਿਧਾਇਕ ਪੰਚਕੂਲਾ ਹੋਟਲ ਵਿਚੋਂ ਰਵਾਨਾ ਹੋਏ
Himachal Pradesh Congress Crisis: ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਸੰਕਟ ਵਿੱਚ ਨਜ਼ਰ ਆ ਰਹੀ ਹੈ। ਵਿਰੋਧੀ ਧਿਰ ਨੇ ਫਲੋਰ ਟੈਸਟ ਦੀ ਮੰਗ ਕੀਤੀ ਹੈ। ਇਸ ਨੂੰ ਦੇਖਦੇ ਹੋਏ ਕਾਂਗਰਸ ਸਰਕਾਰ ਨੇ ਆਪਣੇ ਵਿਧਾਇਕਾਂ ਕੱਲ੍ਹ ਪੰਚਕੂਲਾ ਪੁੱਜ ਗਏ ਸਨ। ਅੱਜ ਮੁੜ ਵਿਧਾਇਕਾਂ ਨੂੰ ਪੰਚਕੂਲਾ ਹੋਟਲ ਤੋਂ ਕਿਸੇ ਹੋਰ ਥਾਂ ਸ਼ਿਫਟ ਕਰ ਦਿੱਤਾ ਗਿਆ ਹੈ।