Himachal Pradesh Flood Death Toll: ਹਿਮਾਚਲ ਪ੍ਰਦੇਸ਼ `ਚ 72 ਘੰਟਿਆਂ `ਚ 71 ਲੋਕਾਂ ਦੀ ਮੌਤ
Aug 17, 2023, 10:13 AM IST
Himachal Pradesh Flood Death Toll News: ਹਿਮਾਚਲ ਪ੍ਰਦੇਸ਼ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਭਾਰੀ ਮੀਂਹ ਕਰਕੇ 72 ਘੰਟਿਆਂ (13 ਤੋਂ 15 ਅਗਸਤ ਤੱਕ) ਵਿੱਚ 71 ਮੌਤਾਂ ਹੋ ਚੁੱਕੀਆਂ ਹਨ ਅਤੇ ਪ੍ਰਦੇਸ਼ ਨੂੰ ਇਸ ਸਾਲ ਮਾਨਸੂਨ ਵਿੱਚ ਹੁਣ ਤੱਕ ਤਕਰੀਬਨ 7500 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਫਿਲਹਾਲ ਇਹ ਅੰਕੜੇ ਹੋਰ ਵੀ ਵੱਧ ਸਕਦੇ ਹਨ ਕਿਉਂਕਿ ਬਚਾਅ ਅਤੇ ਰਾਹਤ ਕਾਰਜ ਅਜੇ ਵੀ ਜਾਰੀ ਹੈ।