Himachal Pradesh News: ਹਿਮਾਚਲ `ਚ ਪਏ ਮੀਂਹ ਦਾ ਗ੍ਰਾਫ, ਜੂਨ 1 ਤੋਂ ਹੁਣ ਤੱਕ ਦਾ ਸਾਰਾ ਡਾਟਾ
Jul 19, 2023, 21:14 PM IST
Himachal Pradesh Weather News: ਦੇਵ ਭੂਮੀ ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਮੀਂਹ, ਹੜ੍ਹਾਂ ਅਤੇ ਲੈਂਡਸਲਾਈਡਾਂ ਕਾਰਨ ਪ੍ਰਦੇਸ਼ ਵਿੱਚ ਤਬਾਹੀ ਮਚੀ ਹੋਈ ਹੈ ਅਤੇ ਸੜਕਾਂ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਵੀ ਹੋਇਆ ਹੈ। ਇਸ ਵੀਡੀਓ 'ਚ ਵੇਖੋ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪਏ ਮੀਂਹ ਦਾ ਜੂਨ 1 ਤੋਂ ਹੁਣ ਤੱਕ ਦਾ ਪੂਰਾ ਗ੍ਰਾਫ ਰਿਵਿਊ, ਦੇਖੋ ਤੇ ਜਾਣੋ..