Manali Building Collapse Video: ਦੇਖਦੇ ਹੀ ਦੇਖਦੇ ਪਾਣੀ `ਚ ਰੁੜ ਗਈ ਇਮਾਰਤ, ਵੇਖੋ ਕੁਦਰਤ ਦੇ ਕਹਿਰ ਦਾ ਖੌਫਨਾਕ ਵੀਡੀਓ
Jul 10, 2023, 19:54 PM IST
Manali Building Collapse Video: ਦੇਵ ਭੂਮੀ ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਥੇ ਕੁਦਰਤ ਆਪਣਾ ਕੇਹਰ ਬਰਪਾ ਰਹੀ ਹੈ। ਭਾਰੀ ਬਾਰਿਸ਼ ਕਾਰਨ ਲੋਕਾਂ ਤੇ ਸੈਲਾਨੀਆਂ ਨੂੰ ਬਹੁਤੀਆਂ ਮੁਸ਼ਕਲਾਂ ਆ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡਿਆ ਤੇ ਇਕ ਮਨਾਲੀ ਤੋਂ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਦੇ ਹੀ ਦੇਖਦੇ ਇਕ ਇਮਾਰਤ ਪਾਣੀ 'ਚ ਰੁੜ ਗਈ, ਵੇਖੋ ਕੁਦਰਤ ਦੇ ਕਹਿਰ ਦਾ ਖੌਫਨਾਕ ਵੀਡੀਓ..