Ayodhya Dham Video: ਹਿਮਾਚਲ ਪ੍ਰਦੇਸ਼ ਵਿੱਚ ਅਨੁਰਾਗ ਠਾਕੁਰ ਨੇ ਅਯੁੱਧਿਆ ਧਾਮ ਤੱਕ ਚੱਲਣ ਵਾਲੀ ਸਪੈਸ਼ਲ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
Himachal Pradesh Video: ਹਿਮਾਚਲ ਪ੍ਰਦੇਸ਼ ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੰਦੋਰਾ ਤੋਂ ਅਯੁੱਧਿਆ ਧਾਮ ਤੱਕ ਚੱਲਣ ਵਾਲੀ ਆਸਥਾ ਸਪੈਸ਼ਲ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, "...ਅਯੁੱਧਿਆ ਧਾਮ ਲਈ ਪਹਿਲੀ ਰੇਲਗੱਡੀ ਰਾਮ ਭਗਤਾਂ ਦੇ ਸਮੂਹਾਂ ਦੇ ਨਾਲ ਰਵਾਨਾ ਹੋ ਗਈ ਹੈ। ਮੈਨੂੰ ਖੁਸ਼ੀ ਹੈ ਕਿ ਇਸ ਰੇਲਗੱਡੀ ਨੂੰ ਹਮੀਰਪੁਰ ਦੇ ਊਨਾ ਜ਼ਿਲ੍ਹੇ ਦੇ ਅੰਬ ਅੰਦੌਰਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।